ਦਿਲ ਵਾਲੀ ਗੱਲ ਕਰ ਲੈ, ਸੱਚਾ ਵਾਲਾ love ਕਰ ਲੈ
ਅੱਜ ਮੇਰਾ ਹੱਥ ਥੱਮ ਕੇ ਮੇਰੇ ਸੰਗ ਤੂੰ ਚੱਲ ਲੈ
ਦਿਲ ਵਾਲੀ ਗੱਲ ਕਰ ਲੈ, ਸੱਚਾ ਵਾਲਾ love ਕਰ ਲੈ
ਅੱਜ ਮੇਰਾ ਹੱਥ ਥੱਮ ਕੇ ਮੇਰੇ ਸੰਗ ਤੂੰ ਚੱਲ ਲੈ
देखते ही तुझको, यारा, प्यार हो गया जी
ਪਹਿਲੀ-ਪਹਿਲੀ ਵਾਰੀ ਇਕਰਾਰ ਹੋ ਗਿਆ ਜੀ

तेरे इश्क़ का असर ये उतरता नहीं है
तेरे इश्क़ का असर ये उतरता नहीं है
तेरे बिन वक्त भी मेरा गुज़रता नहीं है
ਇੱਕ ਵਾਰੀ ਹਾਲ ਦਿਲ ਕਾ ਤੂੰ
ओ, मेरे यार, सुन भी ले
जितनी बार मिलूँ तुझसे
दिल मेरा धड़के तेरे लिए
(तेरे लिए, तेरे लिए)
ਦਿਲ ਵਾਲੀ ਗੱਲ ਕਰ ਲੈ, ਸੱਚਾ ਵਾਲਾ love ਕਰ ਲੈ
ਅੱਜ ਮੇਰਾ ਹੱਥ ਥੱਮ ਕੇ ਮੇਰੇ ਸੰਗ ਤੂੰ ਚੱਲ ਲੈ
ਦਿਲ ਵਾਲੀ ਗੱਲ ਕਰ ਲੈ, ਸੱਚਾ ਵਾਲਾ love ਕਰ ਲੈ
ਅੱਜ ਮੇਰਾ ਹੱਥ ਥੱਮ ਕੇ ਮੇਰੇ ਸੰਗ ਤੂੰ ਚੱਲ ਲੈ
ਮੇਰੇ ਸੰਗ ਤੂੰ ਚੱਲ ਲੈ (ਮੇਰੇ ਸੰਗ ਤੂੰ ਚੱਲ ਲੈ)
ਮੇਰੇ ਸੰਗ ਤੂੰ ਚੱਲ ਲੈ (ਮੇਰੇ ਸੰਗ ਤੂੰ ਚੱਲ ਲੈ)